musicas.mus.br

Letras de músicas - letra de música - letra da música - letras e cifras - letras traduzidas - letra traduzida - lyrics - paroles - lyric - canciones - C WALK - KARAN AUJLA - música e letra

Utilize o abecedário abaixo para abrir as páginas de letras dos artistas

A B C D E F G H I J K L M N O P Q R S T U V W X Y Z

C WALK letra


ਦੇਖਣੇ ਨੂੰ ਦੇਸੀ ਜਿਹਾ ਲੱਗਦਾ ਕੁੜ
ਦੇਖਣੇ ਨੂੰ, ਦੇਖਣੇ ਨ

ਦੇਖਣੇ ਨੂੰ ਦੇਸੀ ਜਿਹਾ ਲੱਗਦਾ ਕੁੜ
ਟਾਪ ਦੇ ਹੁਸਨ ਨੇ ਸਟਾਕ ਕਰਦ
ਪਿੰਡੋਂ ਪੱਟੂ ਲਾ ਜਾਕੇ ਪਾਉਣ ਬੋਲੀਆ
ਚੰਡੀਗੜ੍ਹ ਆਕੇ ਸੀ ਵਾਕ ਕਰਦ

ਨੀ ਵੈਲੀ ਮੁਹਰੇ ਨਾ ਖੜੇ ਨੀ ਮੁੰਡੇ ਪਰੇ ਤੋਂ ਪਰ
ਅਸੀਂ ਜੁੱਤੀ ਥੱਲੇ ਰੱਖੇ ਵੈਲੀ ਖਰੇ ਤੋਂ ਖਰ
ਨੀ ਇੱਕ ਫੋਨ ਮਾਰਾਂ ਕੱਠ ਆਉਂਦੇ ਕਾਰਾਂ ਦੇ ਚੜ੍ਹ
ਪੱਟੂ ਨਾਲ ਨੇ ਖੜੇ ਨੀ ਜਿਹੜਾ ਅੱਡੇ ਸੋ ਚੜ੍ਹ

ਉਂਗਲਾਂ ਤੇ ਫਿਰਦੇ ਨਚਾਉਂਦੇ ਦੁਨੀਆ
ਜਿਵੇਂ ਚਲਾ ਓਵੇਂ ਨਾਲ ਚੱਲੇ ਜੱਟ ਦੇ ਨ
ਮੇਰੇ ਡੱਬ ਤੇ ਰਕਾਨ ਘੋੜਾ ਅਠੱਤੀ ਲੱਖ ਦ
ਪੁੱਛਦੀ ਹੱਲੇ ਤੂੰ ਕੀ ਆ ਪੱਲੇ ਜੱਟ ਦੇ ਨ

ਖੁੱਟੀ ਪੈਣ ਦੇ ਕੁੜੇ ਨੀ ਲੋਕਾਂ ਕਹਿਣ ਦੇ ਕੁੜ
ਤੇਰੇ ਘਰ ਦੇ ਨੀ ਮੰਨਦੇ ਤਾਂ ਰਹਿਣ ਦੇ ਕੁੜ
ਸ਼ੌਂਕ ਜਾਣੇ ਨੀ ਜਾਣੇ ਨੀ ਸਾਡੇ ਖੈਣ ਦੇ ਕੁੜ
ਧੋਖਾ ਦੇ ਜਾ ਮਿੱਤਰਾਂ ਨੂੰ ਸਾਨੂੰ ਸਹਿਣ ਦੇ ਕੁੜ

ਛੱਡ ਦੇ ਰਕਾਨੇ ਸਾਡੇ ਵੱਲੋਂ ਛੁੱਟੀਆ
ਅਸੀਂ ਵੀ ਦੇਖਾਂਗੇ ਕਿਹੜੇ ਨਾਲ ਖੜਦ
ਮੁੰਡੇ ਪਿੰਡਾਂ ਆਲੇ ਅੱਖ ਚੋਂ ਪਹਿਚਾਣ ਲੈਂਦੇ ਆ
ਸੋਹਣੀਏ ਜਿਨ੍ਹਾਂ ਤੋਂ ਨੀ ਤੂੰ ਰੱਖੇ ਪਰਦ
ਸਾਨੂੰ ਛੱਡ ਸਾਡੇ ਜਿਹੇ ਤੋਲੀ ਜਾਣੀਏ
ਨੀ ਗੱਲ ਫੇਰ ਨਾ ਕਰੀ ਤੂੰ ਕੰਪੇਅਰ ਨਾ ਕਰ
ਹੀਰੇ ਨੂੰ ਕੱਕਾਂ ਦੇ ਨਾਲ ਤੋਲੀ ਜਾਣੀਏ

ਹਾਏ ਰੱਤਾ ਵੀ ਨੀ ਟੈਂਸ਼ਨਾਂ ਨਜ਼ਾਰੇ ਲੈਂਦੇ ਆ
ਮੋਟਰ ਤੇ ਤਾਜ ਕੁੱਤਾ ਮਾਰਾ ਸ਼ਫਲ
ਨੀ ਮੈਂ ਕਿਹਾ ਰਹਿ ਜਈ ਨਾ ਭੁਲੇਖਾ ਚ ਕੋਈ ਸ਼ੋਰ ਕੱਲ ਦ
ਕੱਲਾ ਨੀ ਹੁੰਦਾ ਮੈਂ ਨਾਲ ਚਾਰ ਰਾਈਫਲਾਂ ਏ

ਵਹਿਮ ਕੱਢ ਦਿੰਦੀ ਆ ਬੰਦਾ ਕੱਢ ਦਿੰਦੀ ਆ
ਸਾਥ ਛੱਡਦੇ ਨੀ ਯਾਰ ਨਾਰਾਂ ਛੱਡਦੇ ਦਿੰਦੀ ਆ
ਨੀ ਇੱਕ ਬਾਪੂ ਦਿੰਦਾ ਸੋਹਣੀਏ ਦਲੇਰੀ ਜੱਟ ਨ
ਉੱਤੋਂ ਨੇ ਅਸੀਸਾਂ ਮਾਵਾਂ ਅੱਡ ਦਿੰਦੀ ਆ

ਬਾਬਾ ਆਪੇ ਗੁੱਡੀ ਸਾਡੀ ਚੜ੍ਹੀ ਰੱਖਦ
ਲੋ ਫੇਡ ਹਲਕੀ ਜਿਹੀ ਦਾਢੀ ਰੱਖਦ
ਨੀ ਮੈਂ ਕਿਹਾ ਸੌਣ ਨੀ ਦਿੰਦਾ ਨੀ ਲੇਆ ਜੱਟ ਦ
ਜੇਠ ਦੇ ਮਹੀਨੇ ਨਾਰਾਂ ਠੰਢੀ ਰੱਖਦ

ਨੀ ਵੈਰ ਪਾਉਂਦੇ ਰਹਿੰਦੇ ਆ ਨੀ ਕੋਕੇ ਲਾਉਂਦੇ ਰਹਿੰਦੇ ਆ
ਅਸੀਂ ਉੱਡਦੇ ਪਰਿੰਦੇ ਥੱਲੇ ਲਾਉਂਦੇ ਰਹਿੰਦੇ ਆ
ਹਿੱਕ ਤਾਣੀ ਕਰਕੇ ਨੀ ਸਾਡੇ ਬਾਣੀ ਕਰਕ
ਅਸੀਂ ਅੱਡੇ ਕੰਮ ਲੋਕਾਂ ਦੇ ਕਢਾਉਂਦੇ ਰਹਿੰਦੇ ਆ
ਅਸਲਾ ਨਾ ਆਪ ਨੇ ਬਣਾਈਆਂ ਗੋਰੀਏ
ਐਥੇ ਤੱਕ ਆਏ ਨਹੀਂਓ ਰਾਹਵਾਂ ਪੁੱਛਕ
ਦੱਸ ਮੇਰੇ ਨੇੜੋ ਕਿਵੇਂ ਵੈਰੀ ਲੰਘ ਜਾਉ
ਸਾਡੇ ਕੋਲੋਂ ਲੰਘਣ ਹਵਾਵਾਂ ਪੁੱਛਕ

ਨੀ ਗੀਤ ਗਾਉਂਦੇ ਰਹਿਣੇ ਆ ਨੀ ਖੇਤ ਵਾਉਂਦੇ ਰਹਿਣੇ ਆ
ਚੀਨੇ ਸੋਹਣੀਏ ਨੀ ਅੰਬਰੀ ਉਡਾਉਂਦੇ ਰਹਿਣੇ ਆ
ਜਿਹੜਾ ਕਰਦੇ ਆ ਉਹਨੂੰ ਫੇਰ ਚਾਹੁੰਦੇ ਰਹਿਣੇ ਆ
ਘੋੜੀ ਨੁੱਕਰੇ ਮੈਦਾਨਾਂ ਚ ਭੱਜਾਉਂਦੇ ਰਹਿਣੇ ਆ

ਰੱਬ ਰੱਖੀ ਮਿੱਤਰਾਂ ਦੀ ਮੁੱਢ ਤੋਂ ਕਰ
ਡੱਬਾ ਉੱਤੋਂ ਲੱਗੇ ਨੀ ਗਲੌਕ ਕਰਦ
ਨੀ ਪੱਟੂ ਪਿੰਡੋਂ ਜਾਕੇ ਲਾ ਵਿੱਚ ਪਾਉਣ ਬੋਲੀਆ
ਚੰਡੀਗੜ੍ਹ ਆਕੇ ਸੀ ਵਾਕ ਕਰਦ

ਐੰਨਾ ਸਿੱਖ ਗਏ ਰਕਾਨੇ ਔਰ ਸਿੱਖੀ ਜਾਵਾਂ ਮ
ਨੀ ਮੇਰੀ ਦਾਤ ਤੇ ਕਲਮ ਕਰੀ ਤਿੱਖੀ ਜਾਵਾਂ ਮ
ਐ ਕਿਹੜਿਆਂ ਕੰਮਾਂ ਦੇ ਵਿਚ ਲੱਗੀ ਜ਼ਿੰਦਗ
ਦਿਲ ਕਰਦਾ ਰਕਾਨੇ ਆ ਤੇ ਲਿਖੀ ਜਾਵਾਂ ਮ

Karan Aujla - Letras

top 30 músicas

©2003 - 2026 - musicas.mus.br